ਪੰਜਾਬੀ ਵਿਭਾਗ ਦੀ ਸਥਾਪਨਾ 1920 ਵਿਚ ਹੋਈ। ਕਾਲਜ ਵਿਚ ਐਮ.ਏ. ਪੰਜਾਬੀ 1951 ਵਿੱਚ ਸ਼ੁਰੂ ਕੀਤੀ ਗਈ। ਵਿਭਾਗ ਕੋਲ 13 ਫੈਕਲਟੀ ਮੈਂਬਰਾਂ ਦੀ ਪ੍ਰਵਾਨਿਤ ਗਿਣਤੀ ਹੈ। ਵਿਦਿਆਰਥੀਆਂ ਦੇ ਸਾਹਿਤ ਅਧਿਐਨ ਲਈ 800 ਦੇ ਕਰੀਬ ਪੁਸਤਕਾਂ ਵਾਲੀ ਇਕ ਵਿਭਾਗੀ ਲਾਇਬ੍ਰੇਰੀ ਹੈ। ਪੰਜਾਬੀ ਵਿਭਾਗ ਨੇ ਸ਼ੁਰੂ ਤੋਂ ਹੁਣ ਤੱਕ ਕਈ ਨਾਮੀਂ ਸਾਹਿਤਕਾਰ ਪੈਦਾ ਕੀਤੇ। ਇਸ ਤੋਂ ਇਲਾਵਾ ਵਿਭਾਗ ਦੇ ਵਿਦਿਆਰਥੀਆਂ ਨੇ ਅਧਿਆਪਨ, ਪੱਤਰਕਾਰੀ ਸਮੇਤ ਹਰ ਖੇਤਰ ਵਿੱਚ ਸਨਮਾਨਯੋਗ ਜਗ੍ਹਾ ਬਣਾਈ ਹੈ ਅਤੇ ਵਿਭਾਗ ਦਾ ਨਾਮ ਰੌਸ਼ਨ ਕੀਤਾ ਹੈ।
Qualification: MA MPhil (UGC NET)
Area of Specialisation: Linguistics
Qualification: MA MPhil
Area of Specialisation: One act play
Area of Specialisation: Medieval Punjabi literature
Qualification: MA M Phil Phd
Area of Specialisation: History of lit.
Qualification: MA (UGC NET)
Area of Specialisation: Criticism literature
IP: Induction Programs, STC: Short Term Courses, RC: Refresher Courses